pre-loader

`
Shopping Cart
not found
not found
ਸਿੱਖ ਇਤਿਹਾਸ | Sikh History

Kharku Lehran De Ang Sang | ਖਾੜਕੂ ਲਹਿਰਾਂ ਦੇ ਅੰਗ ਸੰਗ

$29.99

ਇਹ ਰਾਜਸੀ ਆਤਮ-ਕਥਾ ਸਿੱਖ ਸੰਸਕਾਰਾਂ ਵਿਚ ਪਲੇ ਉਸ ਨੌਜਵਾਨ ਦੀ ਹੈ, ਜੋ ਨਿਆਇ-ਯੁਕਤ ਸਮਾਜ ਦੀ ਸਥਾਪਨਾ ਲਈ ਆਪਣੀ ਪੜ੍ਹਾਈ ਅੱਧਵਾਟੇ ਛੱਡ ਕੇ ਪਹਿਲਾਂ ਨਕਸਲੀ ਲਹਿਰ ਵਿਚ ਸਰਗਰਮ ਰਿਹਾ ਅਤੇ 1984 ਦੇ ਸਾਕੇ ਉਪਰੰਤ ਖਾੜਕੂ ਲਹਿਰ ਨਾਲ ਜੁੜ ਗਿਆ । ਪੰਜਾਬ ਵਿਚ ਚੱਲੀਆਂ ਦੋਵੇਂ ਖਾੜਕੂ ਲਹਿਰਾਂ ਦੇ ਪ੍ਰੇਰਕਾਂ, ਵਿਚਾਰਧਾਰਕ ਆਧਾਰਾਂ ਅਤੇ ਕੀਤੇ ਗਏ ਐਕਸ਼ਨਾਂ ਨੂੰ ਉਹ ਨੇੜਿਉਂ ਨਿਹਾਰਦਾ ਰਿਹਾ ।

  • No Return
  • Tax Included
  • Categories: ਸਿੱਖ ਇਤਿਹਾਸ | Sikh History
  • Tags: Sikh | Religion | Panjab

Books Bundle

Explore our collection of books for sale, featuring a diverse range of genres and authors. Start building your library today!

}