pre-loader

`
Shopping Cart
not found
not found
not found
not found
not found
not found
ਅਨੁਵਾਦਿਤ ਕਿਤਾਬਾਂ | Translated Books

Mera Dagistan | ਮੇਰਾ ਦਾਗਿਸਤਾਨ

$34.99

ਮੇਰਾ ਦਾਗ਼ਿਸਤਾਨ' ਕਿਤਾਬ ਵਿੱਚ ਰਸੂਲ ਹਮਜ਼ਾਤੋਵ ਨੇ ਦਾਗ਼ਿਸਤਾਨ ਦੇ ਸਭਿਆਚਾਰ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ ਹੈ। ਇਸ ਵਿੱਚ ਉਸ ਨੇ ਮਾਂ ਬੋਲੀ ਦੀ ਮਹੱਤਤਾ ਨੂੰ ਬਰੀਕੀ ਨਾਲ ਬਿਆਨ ਕੀਤਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਮਾਂ ਬੋਲੀ ਨੂੰ ਭੁੱਲਣਾ ਇੱਕ ਬਦਅਸੀਸ ਦੇ ਹੈ। ਉਹ ਲਿਖਦਾ ਹੈ ਕਿ ਦਾਗ਼ਿਸਤਾਨ ਦੇ ਲੋਕ ਬਦ-ਦੁਆਵਾਂ ਵੀ ਮਾਂ ਬੋਲੀ ਨਾਲ ਸੰਬੰਧਿਤ ਦਿੰਦੇ ਹਨ। ਇਸ ਕਿਤਾਬ ਵਿੱਚ ਰਸੂਲ ਦਾਗ਼ਿਸਤਾਨ ਦੇ ਸਭਿਆਚਾਰ ਨੂੰ ਪੇਸ਼ ਕਰਨ ਦੇ ਨਾਲ ਨਾਲ ਲੇਖਕਾਂ, ਸਾਹਿਤਕਾਰਾਂ ਨੂੰ ਸਾਹਿਤ ਰਚਨਾ ਦੇ ਸਹੀ ਢੰਗਾਂ ਨੂੰ ਸਮਝਾਉਣ ਦਾ ਵੀ ਯਤਨ ਕਰਦਾ ਹੈ। ਇਸ ਪੁਸਤਕ ਵਿੱਚ ਉਹ ਉੱਥੋਂ ਦੀਆਂ ਔਰਤਾਂ, ਬੱਚਿਆਂ, ਖਾਣ ਪੀਣ, ਪਹਿਰਾਵਾ, ਰਹਿਣ ਸਹਿਣ, ਰਸਮੋ-ਰਿਵਾਜ਼ ਆਦਿ ਬਾਰੇ ਜਾਣਕਾਰੀ ਦਿੰਦਾ ਹੈ।

  • No Return
  • Tax Included
  • Categories: ਅਨੁਵਾਦਿਤ ਕਿਤਾਬਾਂ | Translated Books

Books Bundle

Explore our collection of books for sale, featuring a diverse range of genres and authors. Start building your library today!

}